ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ

ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ

ਆਓ ਵਿਚਾਰ ਕਰੀਏ ਜਦੋਂ ਭਾਸ਼ਾ ਦੀ ਹੋਂਦ ਨਹੀਂ ਸੀ, ਧਰਤੀ ਦੇ ਵਿਕਾਸ ਦੇ ਪਹਿਲੇ ਅਧਿਆਇ ਵਿਚ ਸ਼ਾਇਦ ਇਨਸਾਨ ਇਸ਼ਾਰਿਆਂ ਨਾਲ ਭਾਵ ਪ੍ਰਗਟ ਕਰਦਾ ਹੋਵੇਗਾ। ਕੁਝ ਸਮਾਂ ਬੀਤਣ ਮਗਰੋਂ ਉਸ ਨੇ ਭਾਸ਼ਾ ਦੇ ਵਿਕਾਸ ਬਾਰੇ ਸੋਚਿਆ ਹੋਵੇਗਾ। ਪਰ ਹੁਣ ਅਸੀਂ ਜਰੂਰ ਸਹਿਮਤ ਹੋ ਸਕਦੇ ਹਾਂ ਕਿ ਸ਼ਬਦ ਪਹਿਲਾਂ ਉਚਾਰਣ ਕੀਤਾ ਜਾਂਦਾ ਹੈ। ਦੂਜੇ ਕਦਮ ਤੇ ਇਸ  ਨੂੰ ਸੁਣਿਆ ਜਾਂਦਾ ਹੈ। ਤੀਜੇ ਕਦਮ ਤੇ ਇਸ ਨੂੰ ਸਮਝਿਆ ਜਾਂਦਾ ਹੈ। ਚੌਥੇ ਕਦਮ ਤੇ ਇਸ ਨੂੰ ਮੰਨਿਆ ਜਾਂਦਾ ਹੈ। ਜੇਕਰ ਮੰਨਣ ਤੋਂ ਇਨਕਾਰੀ ਹੋ ਜਾਈਏ ਤਾਂ ਸੁਣਿਆ ਤੇ ਸਮਝਿਆ ਵੀ ਵਿਅਰਥ ਚਲਿਆ ਜਾਂਦਾ ਹੈ। ਸ਼ਬਦ ਗੁਰਬਾਣੀ ਦਾ ਹੋਵੇ, ਕਿਸੇ ਕਵੀ ਦਾ ਹੋਵੇ, ਕਿਸੇ ਦਾਰਸ਼ਨਿਕ ਦਾ ਹੋਵੇ, ਕਿਸੇ ਵਿਗਿਆਨੀ  ਦਾ ਹੋਵੇ ਜਾਂ  ਸਾਧਾਰਣ ਇਨਸਾਨ ਦੇ ਮੁਖ ਵਿੱਚੋਂ ਨਿਕਲਿਆ ਹੋਵੇ ( ਭਾਸ਼ਾ ਵੀ ਕੋਈ ਵੀ ਹੋਵੇ ) …. ਇਸ ਦਾ ਅਰਥ ਵੀ ਜਰੂਰ ਹੁੰਦਾ ਤੇ ਪ੍ਰਭਾਵ ਵੀ ਜਰੂਰ ਹੁੰਦਾ ਹੈ।

ਜੇਕਰ ਕੁਝ  ਸ਼ਬਦਾਂ ਦੇ  ਅਰਥ ਸ਼ਰਧਾ ਤੋਂ ਥੋੜਾ ਹਟ ਕੇ ਵਿਚਾਰੀਏ ਤਾਂ ਉਹ ਕੁਝ ਇਸ ਤਰ੍ਹਾਂ ਵੀ ਵੇਖੇ ਜਾ ਸਕਦੇ ਹਨ ...
ਗੁਰੂ - ਜਿਸ ਤੋਂ ਕੁਝ ਸਿੱਖਿਆ ਜਾ ਸਕਦਾ ਹੋਵੇ। 
ਬਾਣੀ - ਮੁੱਖ ਵਿੱਚੋਂ ਉਚਾਰਣ ਕੀਤੇ ਸ਼ਬਦ।
ਗੁਰਬਾਣੀ - ਗੁਰੂ ਦੇ ਮੁੱਖ ਤੋਂ ਉਚਾਰੇ ਹੋਏ ਸ਼ਬਦ। 
ਸੁਰਤਿ - ਚੇਤਨਾ
ਚੇਲਾ - ਵਿਦਿਆਰਥੀ

★ ★ ★ ★ ★

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ -ਭਗਤ ਪੀਪਾ ਜੀ

Frequently Asked Questions

ਸਰੀਰ ਅਤੇ ਆਤਮਾ ਕੀ ਹਨ ?

In technology terms body is hardware and soul is software ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ -ਭਗਤ ਪੀਪਾ ਜੀ

.

Effortless Guest Invite Management

Our WordPress patterns include an effortless “Invites” section within the content editor, allowing you to effortlessly handle guest invites.

ਹਰਿਮੰਦਰ ਦੇ ਕੀ ਅਰਥ ਹਨ

ਇਹ ਸਰੀਰ ਵੀ ਉਸੇ ਹੀ ਹਰੀ ਦਾ ਮੰਦਰ ਹੈ।  ਜਿਵੇ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਪਾਣੀ ਹੈ। ਮਨੁੱਖੀ ਮਨ ਦੇ ਚਾਰੇ ਪਾਸੇ ਮਾਇਆ ਦਾ ਪਾਣੀ ਹੈ। ਵੇਖਿਆ ਜਾਵੇ ਤਾਂ ਸਰੀਰ ਵੀ 70 ਪ੍ਰਤੀਸ਼ਤ ਪਾਣੀ ਹੀ ਹੈ।

Simple and Transparent Billing Process

Secure your appointment by providing a 50% initial payment upfront. Final payment of the remaining 50% is required 24 hours prior to your event.

Request an Invoice for Your Purchase

Absolutely! You have the option to do so within the WordPress blocks, patterns, and content editor. Requires customer support engagement and provision of valid purchase number.