ਗੁਰਬਾਣੀ ਮੁਤਾਬਿਕ ਪੰਜ ਗੁਣ ਹੁੰਦੇ ਹਨ
1. ਸਤ (Truth)
2. ਸੰਤੋਖ (Contentment)
3. ਦਇਆ (Compassion)
4. ਨਿਮਰਤਾ (Humility)
5. ਪਿਆਰ (Love)
ਪੰਜ ਹੀ ਅਵਗੁਣ ਹੁੰਦੇ ਹਨ
1. ਕਾਮ
2. ਕ੍ਰੋਧ
3. ਲੋਭ
4. ਮੋਹ
5. ਹੰਕਾਰ
ਪਰ ਤੁਹਾਡਾ ਫੋਕਸ ਹਮੇਸ਼ਾ ਪੰਜ ਅਵਗੁਣਾਂ ਤੇ ਹੀ ਕੇਂਦਰਿਤ ਕੀਤਾ ਜਾਂਦਾ ਹੈ ਵਾਰ ਵਾਰ ਇਹ ਕਹਿ ਕੇ ਕਿ ਇਹ ਪੰਜ ਨਹੀਂ ਕਰਨੇ। ਬਸ ਇਹੀ ਉਲਟਾ ਕੰਮ ਹੈ। ਛੱਡੋ ਇਸ ਗੱਲ ਨੂੰ ਕੀ ਨਹੀਂ ਕਰਨਾ ਚਾਹੀਦਾ ਫੋਕਸ ਕਰੋ ਪੰਜ ਗੁਣਾ ਵੱਲ ਕਿ ਕਰਨਾ ਕੀ ਚਾਹੀਦਾ@@@@@@ਜਦੋ light ਜਗਾਉਂਦੇ ਹਾਂ ਹਨੇਰੇ ਨੂੰ ਭਜਾਉਣਾ ਨਹੀਂ ਪੈਂਦਾ ਆਪੇ ਭੱਜ ਜਾਂਦਾ
There are five virtues according to Guru Granth one should develop to experience God like qualities.
- Truthful Living
- Contentment
- Compassion
- Humility (Humbleness)
- Love