Jaswant Zafar
Music 3 2 1
ਨਾ ਤੇਰੇ ਤੋਂ ਧਰਤੀ ਬਣਾ ਕੇ
ਆਪਣਾ ਆਪ ਵਿਛਾ ਹੋਇਆ
ਨਾ ਮੇਰੇ ਤੋਂ ਅੰਬਰ ਵਾਂਗੂ
ਧਰਤੀ ਉੱਤੇ ਛਾ ਹੋਇਆ
ਨਾ ਤੇਰੇ ਤੋਂ ਧਰਤੀ ਬਣਾ ਕੇ
ਆਪਣਾ ਆਪ ਵਿਛਾ ਹੋਇਆ
ਨਾ ਮੇਰੇ ਤੋਂ ਅੰਬਰ ਵਾਂਗੂ
ਧਰਤੀ ਉੱਤੇ ਛਾ ਹੋਇਆ
ਨਾ ਤੇਰੇ ਤੋਂ ਧਰਤੀ ਬਣ ਕੇ
Music 3 2 1
ਆਪੋ ਆਪਣੇ ਦਿਲ ਦਾ ਭੇਤ
ਨਾ ਸਾਂਝਾ ਭੇਤ ਬਣਾ ਹੋਇਆ
ਆਪੋ ਆਪਣੇ ਦਿਲ ਦਾ ਭੇਤ
ਨਾ ਸਾਂਝਾ ਭੇਤ ਬਣਾ ਹੋਇਆ
ਵੱਖਰੀ ਗੱਲ ਹੈ ਕਿ ਨੈਣਾਂ ਤੋਂ
ਨਾ ਸਾਰਾ ਭੇਤ ਲੂਕਾ ਹੋਇਆ
ਨਾ ਤੇਰੇ ਤੋਂ ਧਰਤੀ ਬਣਾ ਕੇ
ਆਪਣਾ ਆਪ ਵਿਛਾ ਹੋਇਆ
ਨਾ ਮੇਰੇ ਤੋਂ ਅੰਬਰ ਵਾਂਗੂ
ਧਰਤੀ ਉੱਤੇ ਛਾ ਹੋਇਆ
ਨਾ ਤੇਰੇ ਤੋਂ ਧਰਤੀ ਬਣ ਕੇ
Music 3 2 1
ਤੂੰ ਤਾਂ ਜਾਮ ਖੂਬ ਛਲਕਾਏ
ਅਸੀਂ ਪਿਆਸੇ ਮਰਦੇ ਸਾਂ
ਤੂੰ ਤਾਂ ਜਾਮ ਖੂਬ ਛਲਕਾਏ
ਅਸੀਂ ਪਿਆਸੇ ਮਰਦੇ ਸਾਂ
ਬੇਬੱਸ ਹੋਠਾਂ ਕੋਲੋਂ ਹੀ ਨਾ
ਵਿਚਲਾ ਪੰਧ ਮੁਕਾ ਹੋਇਆ
ਨਾ ਤੇਰੇ ਤੋਂ ਧਰਤੀ ਬਣਾ ਕੇ
ਆਪਣਾ ਆਪ ਵਿਛਾ ਹੋਇਆ
ਨਾ ਮੇਰੇ ਤੋਂ ਅੰਬਰ ਵਾਂਗੂ
ਧਰਤੀ ਉੱਤੇ ਛਾ ਹੋਇਆ
ਨਾ ਤੇਰੇ ਤੋਂ ਧਰਤੀ ਬਣ ਕੇ
Music 3 2 1
ਆਪਾਂ ਆਉਂਦੀ ਜਾਂਦੀ ਵਾ ਦੇ
ਹੱਥ ਸੁਨੇਹੇ ਘੱਲਦੇ ਰਹੇ
ਆਪਾਂ ਆਉਂਦੀ ਜਾਂਦੀ ਵਾ ਦੇ
ਹੱਥ ਸੁਨੇਹੇ ਘੱਲਦੇ ਰਹੇ
ਇੱਕ ਦੂਜੇ ਦੇ ਨਾ ਦਾ ਕੋਈ
ਖ਼ਤ ਨਾ ਐਪਰ ਪਾ ਹੋਇਆ
ਨਾ ਤੇਰੇ ਤੋਂ ਧਰਤੀ ਬਣਾ ਕੇ
ਆਪਣਾ ਆਪ ਵਿਛਾ ਹੋਇਆ
ਨਾ ਮੇਰੇ ਤੋਂ ਅੰਬਰ ਵਾਂਗੂ
ਧਰਤੀ ਉੱਤੇ ਛਾ ਹੋਇਆ
ਨਾ ਤੇਰੇ ਤੋਂ ਧਰਤੀ ਬਣ ਕੇ
@@@@@ EnglishLyrics Pronoucination
Na Tere to Dharti Ban ke
Apna Aap Vichha Hoyia
Na Mere to Amber Vangui
Dharti utte Chha hoyia
Na Tere to Dharti Ban ke
Apna Aap Vichha Hoyia
Na Mere to Amber Vangu
Dharti Utte Chha hoyia
Na Tere To Dharti Ban Ke
Music 3 2 1
Aapo Aapne Dil Da Bhet
Na Sanjha Bhet Bana Hoyia
Aapo Apne Dil Da Bhet
Na Sanjha Bhet Bana Hoyia
Vakhri Gall Hai Naiana To
Na Saaar Bhet Chhupa Hoyia
Na Tere to Dharti Ban ke
Apna Aap Vichha Hoyia
Na Mere to Amber Vangu
Dharti Utte Chha hoyia
Na Tere To Dharti Ban Ke
Music 3 2 1
Tu Taan Jaam Khoob Chhalkaye
Asin Pyase Marde Si
Tu Taan Jaam Khoob Chhalkaye
Asin Pyase Marde Si
Bebas Hothon Kolo Hi Na
Vichla Pandh Muka Hoyia
Na Tere to Dharti Ban ke
Apna Aap Vichha Hoyia
Na Mere to Amber Vangu
Dharti Utte Chha hoyia
Na Tere To Dharti Ban Ke
Music 3 2 1
Aapan Aundi Jandi Va De
Hath Sunehe Ghalde Rahe
Aapan Aundi Jandi Va De
Hath Sunehe Ghalde Rahe
Ikk Dooje De na Da koi
Khat Na Apper Pa Hoyia
Na Tere to Dharti Ban ke
Apna Aap Vichha Hoyia
Na Mere to Amber Vangu
Dharti Utte Chha hoyia
Na Tere To Dharti Ban Ke